ਓਏ ਕਿਥੇ ਓ ਮਰ ਗਏ ਕੇ ਜਿਉਂਦੇ ਓ ……….. ਹਰੀਆ ਵੇਲਾ ਵਾਲਿਓ …. ਤਰਨਾ ਦਲ ਵਾਲਿਓ …… ਬੁਢਾ ਦਲ ਵਾਲਿਓ ….. ਨਾਨਕਸਰੀਓ …… ਰਾੜੇ ਵਾਲਿਓ ….. ਪ੍ਰਮੇਸ਼ਰ ਦੁਆਰ ਵਾਲਿਓ …… ਯੂਥ ਅਕਾਲੀ ਦਲ ਵਾਲਿਓ …… ਭਗਤ ਸਿੰਘ ਦੇ ਪਿੰਡ ਦੀ ਮਿਟੀ ਦੀ ਸਹੂੰ ਖਾ ਕੇ ਵੋਟਾ ਮੰਗਣ ਵਾਲਿਓ…… ਪਹੇਵੇ ਆਲੇ ਸਾਂਡ ਦੇ ਚੇਲਿਓ ….. ਅਜ ਕਿਥੇ ਆ ਸੰਗ ਪਾੜ ਪਾੜ ਕੇ ਬੋਲਣ ਆਲਾ ਮੋਰਾਵਾਲੀ …… ਓਏ ਸਰਮ ਕਰੋ ਆਪਣੇ ਆਪ ਨੂੰ ਵਡੇ ਪੰਥਕ ਆਗੂਓ , ਧਰਮ ਦੇ ਠੇਕੇਦਾਰ ਕਹਾਉਣ ਵਾਲਿਓ ,,,,,,,,,,,,,,, , ਓ ਕੰਜਰੋ ਮੌਕਾ ਪ੍ਰਸਤੋ ਤੁਹਾਡੇ ਨਾਲੋ ਆਮ ਪਿੰਡਾ ਸ਼ਹਿਰਾਂ ਦੇ ਲੋਕ ਹੀ ਚੰਗੇ ਨਿਕਲੇ ਜੇਹੜੇ ਜਾਨ ਮਾਲ ਵੀ ਪਰਵਾਹ ਕੀਤੇ ਬਿਨਾ ਸੜਕਾਂ ਤੇ ਆ ਗਏ ਭਾਈ ਸਾਬ ਲਈ ਰੋਸ ਜਤਾਉਣ ਲਈ , ਤੁਸੀਂਇਸ ਭੀੜ ਦੀ ਅਗਵਾਈ ਤਾ ਕੀ ਕਰਨੀ ਸੀ ਤੁਸੀਂ ਤਾ ਬੇਸਰਮੋ ਇਸ ਭੀੜ ਦਾ ਹਿੱਸਾ ਵੀ ਨਾ ਬਣ ਸਕੇ ……. ਡੁਬ ਕੇ ਮਰ ਜੋ —



